SGPC ਪ੍ਰਧਾਨ ਦਾ CM ਮਾਨ ‘ਤੇ ਹਮਲਾ: ਕਿਹਾ- ਇਹ ਨਾਟਕਕਾਰਾਂ ਦੀ ਸਟੇਜ ਨਹੀਂ, ਜੋ ਮਰਜ਼ੀ ਬੋਲੋ; ਮੁੱਖ ਮੰਤਰੀ ਦੀਆਂ ਗੱਲਾਂ ਮਾਇਨੇ ਰੱਖਦੀਆਂ ਹਨ

ਅੰਮ੍ਰਿਤਸਰ, 23 ਮਈ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਉਠਾਏ ਸਵਾਲਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਪੀਟੀਸੀ ਦਾ ਠੇਕਾ ਜੁਲਾਈ 2023 ਨੂੰ ਖਤਮ ਹੋ ਰਿਹਾ ਹੈ। ਇਸ ਤੋਂ … Continue reading SGPC ਪ੍ਰਧਾਨ ਦਾ CM ਮਾਨ ‘ਤੇ ਹਮਲਾ: ਕਿਹਾ- ਇਹ ਨਾਟਕਕਾਰਾਂ ਦੀ ਸਟੇਜ ਨਹੀਂ, ਜੋ ਮਰਜ਼ੀ ਬੋਲੋ; ਮੁੱਖ ਮੰਤਰੀ ਦੀਆਂ ਗੱਲਾਂ ਮਾਇਨੇ ਰੱਖਦੀਆਂ ਹਨ